Title: My mixed playlist 1
Type: MIXED
Description: Created using HTML elements, videos are loaded and played from the server or Youtube.
ਐੱਸ.ਏ.ਐੱਸ. ਨਗਰ : ਦੁੱਧ ਉਤਪਾਦਕਾਂ ਨੇ ਮਿਲਕਫੈੱਡ ਪੰਜਾਬ ਵੱਲੋਂ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦੇ ਵਾਧੇ ਨੂੰ ਨਕਾਰਿਆ
For more videos visit AjitTV.Com
ਨਾਗਰਿਕਤਾ ਸੋਧ ਬਿਲ ਖਿਲਾਫ ਮਲੇਰਕੋਟਲਾ 'ਚ ਬੰਦ ਦਾ ਦਿੱਤਾ ਜਾ ਰਿਹੈ ਸੱਦਾ
ਮਾਲਵਾ
ਪਟਿਆਲਾ : ਪ੍ਰੋ. ਬਡੂੰਗਰ ਨੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਲਿਖੀ ਚਿੱਠੀ
ਫ਼ਰੀਦਕੋਟ : ਗੈਂਗਸਟਰ ਰਾਜਵਿੰਦਰ ਘਾਲੀ ਸਿਰ ਦਰਜ ਸਨ ਕਈ ਮਾਮਲੇ
ਰੋਪੜ : ਖਿਡਾਰਨ ਹਰਵਿੰਦਰ ਕੌਰ ਨੋਨਾ ਦਾ ਸ਼ਾਨਦਾਰ ਸਵਾਗਤ, 13ਵੀਆਂ ਸਾਊਥ ਏਸ਼ੀਅਨ ਖੇਡਾਂ 'ਚ ਭਾਰਤ ਦਾ ਚਮਕਾਇਆ ਨਾਂ
ਪ੍ਰਵਾਸੀ ਮਜ਼ਦੂਰਾਂ ਦਾ ਇਲਜ਼ਾਮ ਪੁਲਿਸ ਨਹੀਂ ਕਰ ਰਹੀ ਮਦਦ, ਸੀ.ਐਮ.ਓ. ਨੇ ਕਿਹਾ - ਮੋਟਰਸਾਈਕਲ ਸਵਾਰ ਗਲਤ ਸਾਈਡ ਤੋਂ ਆ ਰਹੇ ਸਨ
ਫਿਰੋਜ਼ਪੁਰ : ਬ੍ਰਿਟਿਸ਼ ਫ਼ੌਜ ਦੇ 5 ਮੈਂਬਰੀ ਵਫ਼ਦ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
ਲੁਧਿਆਣਾ : 14 ਦਸੰਬਰ ਤੋਂ ਬਾਅਦ ਧੁੰਦ 'ਚ ਵੀ ਹੋਵੇਗਾ ਵਾਧਾ - ਮੌਸਮ ਵਿਭਾਗ
ਪਟਿਆਲਾ : ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਕਰਾਵਾਂਗੇ ਆਜ਼ਾਦ - ਬੀਰ ਦਵਿੰਦਰ ਸਿੰਘ
ਤਲਵੰਡੀ ਸਾਬੋ : ਖਿਡਾਰੀ ਦਾ ਘਰ ਪੁੱਜਣ 'ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
ਲੁਧਿਆਣਾ : ਪਿਛਲੇ 2 ਸਾਲਾ ਤੋਂ ਕਰ ਰਹੇ ਸਨ ਹੈਰੋਇਨ ਵੇਚਣ ਦਾ ਨਾਜਾਇਜ਼ ਕਾਰੋਬਾਰ
ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਵਿਦਿਆਰਥੀਆਂ ਤੇ ਸੰਗਤਾਂ ਨੇ ਮਾਣਿਆ ਅਨੰਦ
ਮਲੇਰਕੋਟਲਾ : ਕਰਜ਼ੇ ਦੇ ਦੈਂਤ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ
ਬਠਿੰਡਾ : ਚੰਡੀਗੜ੍ਹ ਦੀ ਲੜਕੀ ਵੱਲੋਂ ਲਾੜੇ 'ਤੇ ਲਾਏ ਦੋਸ਼ਾਂ ਕਾਰਨ ਪਟਿਆਲਾ ਨੂੰ ਬੇਰੰਗ ਮੁੜੀ ਬਰਾਤ
ਪਟਿਆਲਾ : ਡਾ. ਬੀ.ਐੱਸ ਘੁੰਮਣ ਨੇ ਪ੍ਰਿੰਸੀਪਲ ਸਮੂਹ ਸਕੂਲ ਸਟਾਫ਼ ਨੂੰ ਦਿੱਤੀ ਵਧਾਈ
ਫ਼ਾਜ਼ਿਲਕਾ : ਪੁਰਾਣੀ ਇਮਾਰਤ ਦੇ ਡਿੱਗਣ ਨਾਲ ਮਲਵੇ ਹੇਠ ਆ ਡਾਕਟਰ ਦੀ ਮੌਤ
ਬਠਿੰਡਾ : ਰਮਨਦੀਪ ਸਿੰਘ ਸੰਨੀ ਨੇ ਬਠਿੰਡਾ ਦੀ ਸੈਂਟਰਲ ਜੇਲ੍ਹ ਵਿਚ ਕੀਤੀ ਭੁੱਖ ਹੜਤਾਲ
ਅਜਨਾਲਾ : ਪਰਿਵਾਰਿਕ ਮੈਂਬਰਾਂ ਨੇ ਦੋਸਤਾਂ 'ਤੇ ਜਤਾਇਆ ਕਤਲ ਦਾ ਸ਼ੱਕ
ਬਠਿੰਡਾ : ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ ਮੌਤ ਦੇ ਕਾਰਨਾਂ ਦਾ ਪਤਾ - ਡਾਕਟਰ
ਜਲੰਧਰ : ਪਟਾਕੇ ਵਾਲੇ ਬੁਲੇਟਾਂ 'ਤੇ ਨਕੇਲ ਕੱਸਣ ਲਈ ਡੀ.ਸੀ.ਪੀ ਟ੍ਰੈਫਿਕ ਨੇ ਸੰਭਾਲੀ ਕਮਾਨ
ਫ਼ਿਰੋਜ਼ਪੁਰ : ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ