Title: My mixed playlist 1
Type: MIXED
Description: Created using HTML elements, videos are loaded and played from the server or Youtube.
ਅੰਮ੍ਰਿਤਸਰ ਵਿਚ ਸਮਾਜ ਸੇਵੀ ਸੰਸਥਾ ਨੇ ਗੁੱਡੀਆਂ ‘ਤੇ 'ਕਾਲੇ ਕਾਨੂੰਨ ਰੱਦ ਕਰੋ' ਲਿਖ ਕੇ ਮਨਾਈ ਲੋਹੜੀ
For more videos visit AjitTV.Com
ਮਾਨਾਂਵਾਲਾ : ਕੋਵਿਡ-19 ਦੇ ਖਾਤਮੇ ਲਈ ਵੈਕਸੀਨ ਦੇ ਪਹਿਲੇ ਗੇੜ ਦੇ ਟੀਕਾਕਰਨ ਦਾ ਉਦਘਾਟਨ
ਮਾਝਾ
ਗਣਤੰਤਰ ਦਿਵਸ ਨੂੰ ਲੈ ਕੇ ਚਲਾਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਫੜਿਆ ਨਸ਼ਾ
ਪੰਜਾਬ ਭਰ ਤੋਂ ਟਰੈਕਟਰ-ਬਾਈਕ ਕੱਢ ਕਿਸਾਨਾਂ ਨੇ ਦਿੱਲੀ ਨੂੰ ਪਾਏ ਚਾਲੇ
ਅਜਨਾਲਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਸੀ ਬੇਅਦਬੀ
ਦਿੱਲੀ ਵਿਖੇ 26 ਜਨਵਰੀ ਦੀ ਹੋਣ ਵਾਲੀ ਕਿਸਾਨ ਪਰੇਡ ਦੇ ਲਈ ਅਮਰੀਕਾ ਤੋਂ ਪਹੁੰਚਿਆ ਡਾਕਟਰ ਕਰ ਰਿਹਾ ਹੈ 30 ਐਂਬੂਲੈਂਸਾਂ ਦਾ ਪ੍ਰਬੰਧ
ਦੇਖੋ,ਕਿਸਾਨੀ ਦਾ ਜਨੂੰਨ ਲਾੜਾ ਟਰੈਕਟਰ ਪਰੇਡ ਕਰਦਿਆਂ ਵਿਆਹ ਲਿਆਇਆ ਲਾੜੀ
ਸ਼੍ਰੋਮਣੀ ਕਮੇਟੀ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਿਖੀ ਚਿੱਠੀ
ਪੰਜਾਬ ਭਰ 'ਚ ਕਿਸਾਨਾਂ ਨੂੰ ਵੱਡਾ ਸਮਰਥਨ,ਵੇਖੋ ਵੱਖ-ਵੱਖ ਸ਼ਹਿਰਾਂ 'ਚ ਟਰੈਕਟਰ-ਬਾਈਕ ਰੈਲੀ
ਅੰਮ੍ਰਿਤਸਰ ਸਥਿਤ ਗੋਲਡਨ ਗੇਟ ਅੱਗੇ ਕਿਸਾਨ ਜਥੇਬੰਦੀਆਂ ਦਾ ਧਰਨਾ
ਸ਼ਹੀਦ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਸੁਸ਼ੋਭਿਤ
ਰਾਵੀ ਦਰਿਆ ਦੇ ਕੰਢੇ ਦੋ ਕਰੈਸ਼ਰਾਂ ਵਲੋਂ ਹੋ ਰਹੀ ਮਾਈਨਿੰਗ ਨੂੰ ਲੈ ਕੇ ਪੁਲਿਸ ਨੇ ਕੀਤੀ ਛਾਪੇਮਾਰੀ
ਸੁਣੋ ਦੁਬਈ ਤੋਂ ਵਤਨ ਵਾਪਸ ਪਰਤੀਆਂ ਧੀਆਂ ਦੀ ਲੂ ਕੰਡੇ ਖੜ੍ਹੇ ਕਰਦੀ ਦਾਸਤਾਨ
26 ਜਨਵਰੀ ਦੀ ਟਰੈਕਟਰ ਪਰੇਡ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ
ਤਰਨ ਤਾਰਨ ਦਾ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਖੁੱਲ੍ਹਣ 'ਤੇ ਵਿਦਿਆਰਥੀਆਂ 'ਚ ਉਤਸ਼ਾਹ
ਪਟਨਾ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਪਹੁੰਚੇ ਅੰਮ੍ਰਿਤਸਰ
ਬੱਚੀਵਿੰਡ (ਅੰਮ੍ਰਿਤਸਰ) : ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵਿਸ਼ਾਲ ਟਰੈਕਟਰ ਪਰੇਡ
ਅੰਮ੍ਰਿਤਸਰ : ਰਣਜੀਤ ਐਵੇਨਿਊ ਜਲ੍ਹਿਆਂਵਾਲੇ ਬਾਗ ਦੇ ਸਬੰਧ ਵਿਚ ਬਣਵਾਏ ਜਾ ਰਹੇ ਸ਼ਹੀਦੀ ਸਮਾਰਕ ‘ਤੇ ਬੋਲੇ ਸ਼ਵੇਤ ਮਲਿਕ
ਅਜਨਾਲਾ ਦੇ ਸਿਵਲ ਹਸਪਤਾਲ 'ਚ ਵੀ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਹੋਈ ਸ਼ੁਰੂਆਤ
ਅਜਨਾਲਾ : ਸਾਬਕਾ ਬਲਾਕ ਸੰਮਤੀ ਮੈਂਬਰ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ
ਹੁਣ ਸਿਰਫ਼ ਅਦਾਲਤ ਤੋਂ ਇਨਸਾਫ ਦੀ ਆਸ - ਭਾਈ ਬਲਦੇਵ ਸਿੰਘ